ਮੌਸਮ ਨੇ ਮੁੜ ਆਪਣਾ ਮਿਜਾਜ਼ ਬਦਲ ਲਿਆ ਹੈ | ਜਿੱਥੇ ਮੀਂਹ ਦਾ ਸਿਲਸਿਲਾ ਲਗਾਤਾਰ ਜਾਰੀ ਸੀ ਉੱਥੇ ਹੀ ਹੁਣ ਮੌਸਮ ਖੁਸ਼ਕ ਰਹੇਗਾ | ਜੂਨ ਦੀ ਸ਼ੁਰੂਆਤ 'ਚ ਮੌਸਮ ਸੁਹਾਵਣਾ ਸੀ ਪਰ ਹੁਣ ਭਵਿੱਖ 'ਚ ਤਾਪਮਾਨ 'ਚ ਵਾਧਾ ਦੇਖਣ ਨੂੰ ਮਿਲੇਗਾ | ਮੌਸਮ ਵਿਭਾਗ ਦੇ ਅਨੁਸਾਰ ਅੱਜ ਦੁਪਹਿਰ ਤੱਕ ਧੁੱਪ ਦੇਖਣ ਨੂੰ ਮਿਲੇਗੀ ਪਰ ਸ਼ਾਮ ਵੇਲੇ ਬੱਦਲਵਾਈ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ | IMD ਦੇ ਅਨੁਸਾਰ ਆਉਣ ਵਾਲੇ ਦਿਨਾਂ 'ਚ ਪੰਜਾਬ, ਹਰਿਆਣਾ, ਰਾਜਸਥਾਨ ਤੇ ਦਿੱਲੀ ਐਨਸੀਆਰ 'ਚ ਮੀਂਹ ਪੈਣ ਦੀ ਕੋਈ ਉਮੀਦ ਨਹੀਂ ਹੈ |
.
The weather has changed its mood again, knowing where it will rain today and where it will be sunny.
.
.
.
#punjabnews #weathernews #punjabweather